ਹਣ ਕਿਸਾਨ ਇਸ ਤਰੀਕ ਤੋਂ ਲਗਾ ਸਕਣਗੇ ਝੋਨਾ
Farmer will now be able to plant paddy From this Date
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿਤੀ ਵਿੱਚ ਸਨ ,ਦੁਚਿਤੀ ਨੂੰ ਦੂਰ ਕਰਨ ਲਈ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਂਭਾਗ ਪੰਜਾਬ ਵਲੋਂ ਸਮੂਹ ਖੇਤੀਬਾੜੀ ਅਫਸਰਾਂ ਨੂੰ ਪੱਤਰ ਕੱਢ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਨੰਬਰ 8/19/2006-Agri-2(6)4129-31 ਦਾ ਹਵਾਲਾ ਦੇ ਕੇ ਦੱਸਿਆ ਕਿ ਇਸ ਸਾਲ ਝੋਨੇ ਦੀ ਪਨੀਰੀ ਦੀ ਲਵਾਈ ਦੀ ਮਿਤੀ 10 ਮਈ ਅਤੇ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ
ਪਰ ਕਰੋਨਾ ਕਾਲ ਚਲਦੇ ਹੋਣ ਕਾਰਨ ਕਿਸਾਨਾਂ ਨੂੰ ਲੇਬਰ ਦੀ ਦਿੱਕਤ ਆ ਸਕਦੀ ਹੈ। ਕਿਉਕਿ ਕਈ ਕਰੋਨਾ ਕਾਰਨ ਕਈ ਸਟੇਟਾਂ ਦਾ ਬੁਰਾ ਹਾਲ ਹੈ । ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਮੌਤਾਂ ਦੀ ਗਿਣਤੀ ਵਧੀ ਹੈ । ਦੂਜੇ ਪਾਸੇ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ, ਕੇਂਦਰ ਸਰਕਾਰ ਕਾਨੂੰਨ ਵਾਪਿਸ ਨਹੀ ਲੈਰਹੀ ਪਰ ਕਿਸਾਨ ਦਿੱਲੀ ਬਾਡਰਾਂ ਤੇ ਡਟੇ ਹੋਏ ਹਨ। ਡੀਜਲ ਅਤੇ ਡੀ ਏ ਪੀ ਦੇ ਰੇਟ ਵੀ ਸਰਕਾਰ ਨੇ ਵਧਾ ਦਿੱਤੇ ਹਨ । ਦੇਖਿਆ ਜਾਵੇ ਤਾਂ ਇਸ ਵਾਰ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ
ਇਹ ਵੀ ਪੜੋ 👇👇↓↓
ਕਿਸਾਨ ਅੰਦੋਲਨ ਬਾਰੇ ਤਾਜਾ ਅਪਡੇਟ
ਕਿਵੇਂ ਇੱਕ ਕਿਸਾਨ ਨੇ ਪਿਆਜਾਂ ਨਾਲ ਬਣਾਇਆ ਰਿਕਾਰਡ
Image by Cool Text: Free Logos and Buttons - Create An Image Just Like This
0 Comments
Thank you for massaging us. We will get back to you soon