Subscribe Us

ਤਜੁਰਬੇ ਖੇਤੀਬਾੜੀ ਦੇ

BJP Govt cheating with Farmers (ਭਾਜਪਾ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਵੱਡਾ ਧੋਖਾ) #FarmersProtest

 

#FarmersProtest

ਸਰਕਾਰ ਦੀ ਮਨਸ਼ਾ ਦਾ ਕਿਸਾਨ ਵੀਰਾਂ ਨੂੰ ਪਤਾ ਹੀ ਹੈ ਕਿਉਕਿ ਸਰਕਾਰ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਕਿਸਾਨਾਂ ਨਾਲ ਲਗਾਤਾਰ ਝੂਠ ਬੋਲ ਰਹੀ ਹੈ । ਸਰਕਾਰ ਦਾ ਗੋਦੀ ਮੀਡੀਆ ਲਗਾਤਾਰ ਕਿਸਾਨਾਂ ਖਿਲਾਫ ਜਹਿਰ ਉਗਲ ਰਿਹਾ ਹੈ। RSS ਅਤੇ BJP ਦਾ IT Cell ਕਿਸਾਨਾਂ ਨੂੰ ਦੇਸ਼ਧਰੋਹੀ ਸਾਬਿਤ ਕਰਨ ਤੇ ਲੱਗਿਆ ਹੋਇਆ ਹੈ । ਪਰ ਇਸਦੇ ਬਾਵਜੂਦ ਸਰਕਾਰ ਦੇ ਨਾਂਸੀ ਧੂੰਆਂ ਲਿਆਂਦਾ ਪਿਆ ਹੋਇਆ ਹੈ ਕਿਸਾਨਾਂ ਨੇ ।ਕਿਸਾਨਾਂ ਦੇ ਦਿੱਤੇ ਹੋਏ ਹੈਸ਼ਟੈਗ Twitter ਤੇ trending ਤੇ ਚੱਲਦੇ ਨੇ।

#Farmersprotest  #KisanMazdoorEktaZindabad #ModiPlanningFarmersGenocide
#ModiWhereAreMissingFarmers #ModiKisamVirodhi #KangnaRanautPagalHai  #KisanAndolanZindabad #NoFarmersNoFood #BJPGovtDicatingTwitter #KisanTractorPrade #TractorRally #Rihana #GretaThunberg #DishaRavi
ਉਪਰੋਕਤ ਹੈਸਟੈਗ twitter ਤੇ trending ਤੇ ਰਹੇ । ਬਹੁਤ ਸਾਰੇ ਵਿਦੇਸ਼ੀ ਖਿਡਾਰੀ੍ਆ ਦੇ ਟਵੀਟਾਂ ਕਾਰਨ ਸਰਕਾਰ ਹਿੱਲੀ ਪਈ ਸੀ ਪਰ ਨਾਲ ਹੀ ਸਰਕਾਰ ਦੇ ਕਹਿਣ ਤੇ ਕੁਝ ਕਿਰਕਟ ਖਿਡਾਰੀਂਆਂ  ਜਿਵੇਂ ਕਿ Sachin Tendulkar , Yuvraj Akshay Kumar Ajay Devgun Kangan Ranaut ਆਦਿ bollywood ਕਲਾਕਾਰਾਂ ਨੇ ਸਰਕਾਰ ਦੇ ਹੱਕ ਚ ਟਵੀਟ ਕਰਕੇ ਜੁੱਤੀਆਂ ਖਾਈਆਂ।
please read this Artical 


Post a Comment

0 Comments