Kisan andolan diyan updated videos
ਪਾਊਟਾ ਸਾਹਿਬ ਵਿਖੇ ਮਹਾਂਪੰਚਾਇਤ
🔴 LIVE | ਸ਼੍ਰੀ ਪਾਉਂਟਾ ਸਾਹਿਬ ਦੀ ਕਿਸਾਨ ਮਹਾਂਪੰਚਾਇਤ ਵਿਚ Rakesh Tikait ਨੇ ਦੱਸਿਆ ਕਿ ਖੇਤੀਬਾੜੀ ਕਾਨੂੰਨ ਵਿੱਚ ਕੀ ਕਾਲਾ ਹੈ, ਇਨ੍ਹਾਂ ਕਾਨੂੰਨਾਂ ਨੂੰ
ਰੱਦ ਕਰਨ ਦੀ ਜਰੂਰਤ ਕਿਉਂ ਹੈ
🔴 LIVE | Gurnam Singh Charuni
ਸ਼੍ਰੀ ਪਾਉਂਟਾ ਸਾਹਿਬ ਦੀ ਕਿਸਾਨ ਮਹਾਂਪੰਚਾਇਤ ਵਿਚ ਲੋਕਾਂ ਦਾ ਪੂਰਾ ਸਾਥ ਮਿਲਿਆ
ਮੋਰਚੇ ਦੀ ਅਗਲੀ ਰਣਨੀਤੀ ਤੇ ਸਰਕਾਰ ਵਲੋਂ ਕਿਸਾਨਾਂ ਦੇ ਨਾਲ ਨਾਲ ਮਜਦੂਰਾਂ ਵਿਰੁੱਧ ਬਣ ਰਹੇ ਕਾਨੂੰਨ ਦੀ ਵੀ ਜਾਣਕਾਰੀ ਦਿੱਤੀ
|
ਮੋਰਚੇ ਵਿਚ ਵੱਧ ਵੱਧ ਸ਼ਾਮਿਲ ਹੋਣ ਲਈ ਕੀਤਾ ਪ੍ਰੇਰਿਤ
श्री पांवटा साहिब के किसान महापंचायत में लोगों का पूरा समर्थन प्राप्त हुआ
उन्होंने सरकार द्वारा किसानों के साथ-साथ मजदूरों के खिलाफ बनाए जा रहे कानूनों की भी जानकारी दी
मोर्चे में ज्यादा से ज्यादा शामिल होने के लिए प्रेरित किया
।
ਕਿਸਾਨ ਦੀ ਆਤਮਾ ਦੀ ਆਵਾਜ਼ | Voice of the Farmer's Soul
0 Comments
Thank you for massaging us. We will get back to you soon