Subscribe Us

ਤਜੁਰਬੇ ਖੇਤੀਬਾੜੀ ਦੇ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਐਲਾਨ


ਹੁਣ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ  ਕਿਸਾਨਾਂ ਦੀਆਂ  ਮੁਸ਼ਕਿਲਾਂ ਸੁਣਨਗੇ ਅਧਿਕਾਰੀ

ਕੈਪਟਨ ਅਮਰਿੰਦਰ  ਸਿੰਘ ਦੇ ਹੁਕਮਾਂ ਤੇ  ਇੱਕ ਰਾਜ  ਪੱਧਰੀ ਕੰਟਰੋਲ ਰੂਮ ਸਥਾਪਿਤ ਕਰਨ ਦੇ ਹੁਕਮ ਦਿੱਤੇ ਹਨ  ਤਾਂ  ਕਿ  Corona virus ਦੇ ਚਲਦੇ ਪੰਜਾਬ ਬੰਦ ਦੇ ਕਾਰਨ  ਕਿਸਾਨਾਂ ਨੂੰ  ਕੋਈ ਮੁਸ਼ਕਿਲ ਪੇਸ਼ ਨਾਂ ਆਵੇ ਇਹ ਹੁਕਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਕੀੇਤੇ ਹਨ  ਕਿਉਕਿ ਖੇੇਤਾਂ  ਵਿੱਚ ਕਣਕਾਂ ਪੱਕ ਕੇ  ਤਿਆਰ ਹਨ ਕਰਫਿਂਊ ਵੀ ਸ਼ਾਇਦ 14 ਅਪਰੈਲ ਤੱਕ ਖੁੱਲ ਜਾਵੇ। ਮੁੱਖ ਮੰਤਰੀ ਵੱਲੋਂ ਵਿਸ਼ਵਾਸ਼  ਦਿਵਾਇਆ ਗਿਆ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀ ਆਉਣ  ਦਿੱਤੀ ਜਾਵੇਗੀ।

ਇਸੇ ਦੌਰਾਨ ਮੁੱਖ ਸਕੱਤਰ  ਵਿਕਾਸ ਸ਼ਰੀ  ਵਿਸ਼ਵਜੀਤ ਖੰਨਾ ਨੇ ਦੱਸਿਆ  ਕਿ ਰਾਜ  ਪੱਧਰੀ ਕੰਟਰੋਲ ਰੂਮ ਤਿਆਰ ਕਰਕੇ ਅਧਿਕਾਰੀਆਂ ਦੀ  ਨਿਯੁਕਤੀ ਕਰ ਦਿੱਤੀ ਗਈ ਹੈ।ਕਿਸਾਨਾਂ ਦੀ ਸਹੁਲਤ ਲਈ ਇਨਾਂ ਅਧਿਕਾਰੀਆਂ ਦੇ ਮੋਬਾਇਲ ਨੰਬਰ ਵੀ ਜਨਤਕ ਕਰ ਦਿੱਤੇ ਹਨ। ਤਾਂ  ਕਿ  ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਹੁਣ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ  ਕਿਸਾਨਾਂ ਦੀਆਂ  ਮੁਸ਼ਕਿਲਾਂ ਸੁਣਨਗੇ ਇਹ ਅਧਿਕਾਰੀ ।

ਬੀਜਾਂ ਦੀ ਉਪਲਭਦਤਾ ਲਈ → 

ਖੇਤੀਬਾੜੀ ਵਿਕਾਸ ਅਫਸਰ ਵਿਕਰਮ ਸਿੰਘ (9815520190,7973082125)

ਖਾਦਾਂ ਦੀ ਉਪਲਭਦਤਾ ਲਈ → ਗਰੀਸ਼ (9478271833)
ਮੁਖ ਖਾਦ ਇੰਸਪੈਕਟਰ →  ਗੁਰਜੀਤ ਸਿੰਘ ਬਰਾੜ 8054600004

ਕੀਟਨਾਸ਼ਕਾਂ ਲਈ → 

ਖੇਤੀਬਾੜੀ ਵਿਕਾਸ ਅਫਸਰ ਪੰਕਜ ਸਿੰਘ 9463073047

ਸਿੰਚਾਈ ਲਈ → ਜਸਵੰਤ ਸਿੰਘ 8725827072

ਮਸ਼ੀਨਰੀ ਸਬੰਧੀ →  ਇੰਜਨੀਅਰ ਰਾਜਨ ਕੁਮਾਰ ਢੱਲ  9855102604
ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ 

ਖੇਤੀਬਾੜੀ ਵਿਕਾਸ ਅਫਸਰ ਸੂਚਨਾ ਸੁਰਿੰਦਰ ਸਿੰਘ 9814665016

ਇਸ ਤੋਂ ਇਲਾਵਾ ਕਿਸਾਨ ਪੁਸ਼ਗਿੱਸ਼ ਲਈ ਕਿਸਾਨ ਕਾਲ ਸੈਂਟਰ  18001801551 ਤੇ ਵੀ ਸੰਪਰਕ ਕੀੇਤਾ ਜਾ ਸਕਦਾ ਹੈ।

. ਪਰ ਅਸੀਂ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ  ਕਿ ਸਾਰੇ ਕਿਸਾਨਾਂ ਨੂੰ  ਕਣਕ ਉੱਤੇ ਬੋਨਸ ਜਰੂਰ ਦੇਵੇ  ਕਿਉਕਿ ਇਸ ਵਾਰ  ਕੁੰਗੀ ਦੇ ਹਮਲੇ ਕਾਰਨ ਮਹਿੰਗੀਆਂ ਸਪਰੇਆਂ ਕਰਨੀਆਂ ਪਈਆਂ 





Post a Comment

0 Comments